Us

Sidhu Moose Wala

US chords
Sidhu Moose Wala

[Start]

[Intro]
    E 
Aye yo
    C#m7
The Kidd
           G#m  D#m 
No walkin' away nana
    E                        
And givin' up without a fight
           B    G#m  D#m  EM7 
No walkin' away     nana    
EM7                       C#m7
You and I are in this for life

[Verse1]
    G#m               D#m         
ਮੈਂ ਥੋੜ੍ਹੀ ਤੇਜ਼ ਆਂ ਉਹ ਥੋੜ੍ਹਾ ਭੋਲ਼ਾ
     EM7           E          
Life ਕੱਠਿਆ ਬਿਤਾਉਣੀ ਸਾਡਾ goal ਆ
      G#m              G#m7        
ਹੁੰਦੇ ਲੇਖਾਂ 'ਚ ਨੀ wise ਮੁੰਡੇ ਸੱਭ ਦੇ
    E                      
I'm glad ਕਿ ਜੱਟ ਮੇਰਾ ਕੋਲ਼ ਆ
           G#m           F#   
ਮੈਂ ਥੋੜ੍ਹੀ ਤੇਜ਼ ਆਂ ਤੇ ਉਹ ਭੋਲ਼ਾ
     E                  C#m7  
Life ਕੱਠਿਆ ਬਿਤਾਉਣੀ ਸਾਡਾ goal ਆ
      G#m                    F#    
ਹੁੰਦੇ ਲੇਖਾਂ 'ਚ ਨੀ wise ਮੁੰਡੇ ਸੱਭ ਦੇ
    E                C#m7  
I'm glad ਕਿ ਜੱਟ ਮੇਰਾ ਕੋਲ਼ ਆ
         G#m7          F#        
ਮੈਂ ਚੁੱਪ ਕਰਾਂ ਨਾ ਤੇ ਉਹ ਨਹੀਂ ਬੋਲਦਾ
E                       C#m7  
ਕਦੇਕਦੇ ਮੇਰੀ ਗੱਲ ਵੀ ਨਹੀਂ ਗੌਲ਼ਦਾ
    G#m               F#   
੧੦੦ ਕਰਦੀ ਤਾਂ ਇੱਕ ਮਸਾਂ ਚੱਕਦਾ
    E       EM7       C#m7   
ਘੱਟ ਦਿੰਦਾ ਐ ਜਵਾਬ ਮੇਰੀ call ਦਾ
           G#m            F#    
ਮੈਂ ਥੋੜ੍ਹੀ sweet ਆਂ ਤੇ ਉਹ rude ਆ
    EM7       E        C#m7  
ਗੱਲ ਕਰੇ ਯਾ ਨਾ ਕਰੇ ਉਹਦਾ mood ਆ
      G#m             F#        
ਮੈਨੂੰ ਪਤਾ ਆ ਮੈਂ ਉਹਨੂੰ ਠੀਕ ਕਰ ਲੂੰ
     E                   C#m7  
ਜੱਟੀ ਹੌਸਲੇ 'ਚ ਤਾਂ ਵੀ all good ਆ
        G#m                            G#m7   
There's nothin' to do about it I can't stop it
        E                          C#m   
You got me outta my mind and outta pocket
           G#m                      D#m   
Oh you the king I'm the one but the things that you done
       E                               
Better make it up to me because I'm mad

[Chorus]
        G#m                   F# 
Still I love you 'til my last day
                     E               C#m7
So baby please don't make me wait in vain
         G#m                        F#      
Found my strength now but you're my weakness
          E                        
Still I'm glad that you came my way

[Verse2]
G#m         F#        E        
ਨੇੜੇ ਦਿਲ ਦੇ ਘੱਟ ਮਿਲਦੇ ਲੋਕ ਸੁਣਿਆ
      C#m7 G#m 
ਤਾਈਓਂ ਕਦਰ  ਕਰਾਂ
        F#    E            C#m   
ਕਦੀ ਤਾਂ ਆਵੇਗਾ ਸਮਝਾਵੇਗਾ ਗਲ਼ ਲਾਵੇਗਾ
      G#m F#  
ਤਾਈਓਂ ਸਬਰ ਕਰਾਂ
     EM7      C#m            G#m   F#   
ਤੇਰੇ ਵਰਗੀ ਤੂੰ ਐ   ਆਖਦਾ ਦੁਨੀਆ ਬਥੇਰੀ ਫਿਰਦੀ
  E                      
ਓ ਤੇਰੇ ਜਿਹੀ ਐ ਪਰ ਤੂੰ ਨਹੀਂ
           B             BM7                  
ਤਾਈਓਂ ਤੇਰੇ ਮਗਰ ਫ਼ਿਰਾਂ ਵੇ ਤਾਈਓਂ ਤੇਰੇ ਮਗਰ ਫ਼ਿਰਾਂ
     C#m7 EM7  C#m7     G#m                 F#        
Yeah               I'm     thuggin' I body everything in our way
                    C#m                     
You want it you got it  anything for you bae
        G#m                  F#          
I'm the rose you the gun get the ring I'm the one
      E                                     
Ain't no one better for you you know I'm bad

[Chorus]
               G#m               F#     
They say we're crazy we'll never make it
               E    EM7
But they don't know us 
           C#m7                 
There's no you  if there's no me
         G#m                G#m7       
Ain't no fakin' this we got that energy
           E           C#sus4
I want you close to me yeah  
           G#m       F#           
ਮੈਂ ਥੋੜ੍ਹੀ hot ਆਂ ਉਹ ਥੋੜ੍ਹਾ cool ਆ
   E             C#m        
ਲੜ ਪੈਨੀ ਆਂ ਦਿਮਾਗ ਮੇਰਾ fool ਆ
      G#m          F#        
ਨੀ ਉਹ ਕਰਦਾ believe respect 'ਚ
      E                 C#sus4  
ਮੁੰਡਾ ਸੋਚਣੀ ਤੋਂ ਜਮਾ old school ਆ
    G#m               G#m7         
ਮੈਂ ਥੋੜ੍ਹੀ soft ਆਂ ਉਹ ਥੋੜ੍ਹਾ hard ਆ
       E               C#m7  
ਰਹਿੰਦਾ ਖਿਝਦਾ ਈ ਕਰਦਾ ਨਾ ਲਾਡ  ਆ
      G#m                F#    
ਦਿੰਦਾ ਦੇਖਣ ਕਿਸੇ ਨੂੰ ਮੇਰੇ ਵੱਲ ਨਾ
    E                    C#m7   
ਇੰਜ ਕਰੇ ਜਿਉਂ behave ਮੇਰਾ guard ਆ
    G#m             F#      
ਮੈਂ ਥੋੜ੍ਹੀ ਆਮ ਆਂ ਉਹ ਮਸ਼ਹੂਰ ਆ
   E                      
ਪਰ ਭੋਰਾ ਵੀ ਨਾ ਕਰਦਾ ਗ਼ਰੂਰ ਆ
      G#m              F#          
ਚੱਕਾਂ ਹੋਰ ਨਾ guarantee ਮੂਸੇ ਆਲ਼ੇ ਦੀ
   EM7                  C#m  
ਬਸ ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ
      G#m                  F#  E
ਨੀ ਬਸ ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ
                 C#m      
ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ
           G#m  F#  
No walkin' away nana
    E                   C#m  
And givin' up without a fight
           G#m  F#  
No walkin' away nana
E                             
You and I are in this for life

[Outro]
C#m G#m F# EM7 C#m G#m F# E C#m G#m

[End]
G#m
Transpose
PitchShift
Speed
Capo

Frequently asked questions about this recording

  • Do you know the artist that plays on 'Us' ?
  • What chords are in Us?
  • What tempo should you practice Us by Sidhu Moose Wala?
  • What key does Us have?
  • When did Us hit the market?