Sakhiyan2.0

Maninder Buttar, Zara Khan

Sakhiyan2.0 chords
Maninder Buttar, Zara Khan

[Start]

[Verse1]
D                          D7
ਸਖੀਆਂ ਨੇ ਮੈਨੂੰ ਮਿਹਣੇ ਮਾਰਦੀ ਆਂ
                         D7  
ਉਡੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ
D7                           
ਸਖੀਆਂ ਨੇ ਮੈਨੂੰ ਮਿਹਣੇ ਮਾਰਦੀ ਆਂ
                             
ਉਡੀਆਂ ਨੇ ਗੱਲਾਂ ਚੰਨਾ ਪਿਆਰ ਦੀਆਂ
D7                                 
ਸ਼ਾਮ ਨੂੰ ਤੂੰ ਕਿੱਥੇ ਕੀਹਦੇ ਨਾਲ ਹੋਣਾ ਆ
D7                            
ਵੇਖੀਆਂ ਮੈਂ photo'an ਵੇਕਾਰ ਦੀਆਂ
      D7                 A                 
ਮੈਨੂੰ ਡਰ ਜਿਹਾ ਲਗਦਾ ਏ ਦਿਲ ਟੁੱਟ ਨਾ ਜਾਏ ਵਿਚਾਰਾ
     D   A                             
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਐ ਬਸ ਯਾਰਾ
     A                               
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਐ ਬਸ ਯਾ

[Inst]
A D A A7 D A D A

[Verse2]
A                            D   
चुपचुप के तेरी ख़बर मैं रखता  
                         A        D   
ਇੱਕ ਤੇਰੇ ਨਾਲ਼ ਹੀ ਤੋ ਪਿਆਰ ਮੈਂ ਕਰਤਾ  
   A                              D 
जब मैं अकेले मुझे याद तेरी आती है  
                    E                A  
झूठीझूठी बातें तेरी मुझ को सताती हैं  
              
ਕਭੀਕਭੀ film'an
A                       D 
ਕਭੀਕਭੀ film'an ਦਿਖਾ ਦਿਆ ਕਰ
   A                         D 
ਹੋ ਕਭੀਕਭੀ ਮੈਨੂੰ ਵੀ ਘੁੰਮਾ ਲਿਆ ਕਰ
A                          D 
ਕਭੀਕਭੀ film'an ਦਿਖਾ ਦਿਆ ਕਰ  
D                           
ਕਭੀਕਭੀ ਮੈਨੂੰ ਵੀ ਘੁੰਮਾ ਲਿਆ ਕਰ
A                         D  
तुझ से कभी जो रूठ जाऊँ एक बार
                       
आके मुझे तू मना लिया कर
    D                    A                 
ਤੂੰ ਜਿਸ ਗੱਲ ਤੋਂ ਰੋਕੇ ਮੈਂ ਗੱਲ ਨਾ ਕਰਾਂ ਦੁਬਾਰਾ
     A7  A                         A7  
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਐ ਬਸ ਯਾਰਾ
     D   A                             
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਐ ਬਸ ਯਾਰਾ

[Chorus]
                            A7  E7 
ਕਰੀਂ ਨਾ please ਐਸੀ ਗੱਲ ਕਿਸੇ ਨਾਲ   
                              E7 
ਅੱਜ ਕਿਸੇ ਨਾਲ ਨੇ ਜੋ ਕੱਲ੍ਹ ਕਿਸੇ ਨਾਲ
E7                              
ਤੇਰੇ ਨਾਲ਼ ਹੋਣਾ ਏ ਗੁਜ਼ਾਰਾ ਜੱਟੀ ਦਾ
E7                             
ਮੇਰਾ ਨਹੀਓਂ ਹੋਰ ਕੋਈ ਹੱਲ ਕਿਸੇ ਨਾਲ
    E7                                
ਇੱਕ ਪਾਸੇ ਤੂੰ Babbu ਇੱਕ ਪਾਸੇ ਐ ਜੱਗ ਸਾਰਾ
     E7                A               
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਐ ਬਸ ਯਾਰਾ
     A                                 
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਐ ਬਸ ਯਾਰਾ

[Verse3]
A A7
Transpose
PitchShift
Speed
Capo

Frequently asked questions about this recording

  • Do you know the artist that plays on 'Sakhiyan2.0' ?
  • What chords are in Sakhiyan2.0?
  • What tempo should you practice Sakhiyan2.0 by Maninder Buttar, Zara Khan?
  • What key does Sakhiyan2.0 have?
  • When did Sakhiyan2.0 hit the market?